ਇੱਕ ਵਾਰ ਫਿਰ ਇਟਲੀ ਦੇ ਸਿੱਖਾਂ ਦੀ ਕਿਰਦਾਰਕੁਸੀ ਕਰਨ ਲਈ ਕੁਝ ਲੋਕਾਂ ਬਣਾਈ ਅਜਿਹੀ ਵੈੱਬ ਸ਼ੀਰੀਜ ਜਿਸ ਨੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਮਾਰੀ ਡੂੰਘੀ ਸੱਟ,ਜਿੰਮੇਵਾਰ ਲੋਕ ਜਲਦ ਆਪਣੀ ਗਲਤੀ ਸੁਧਾਰ ਲੈਣ ਨਹੀਂ ਹੋਵੇਗੀ ਕਾਨੂੰਨੀ ਕਾਰਵਾਈ :-ਸਿੱਖ ਸੰਗਤ ਇਟਲੀ