ਇਟਲੀ ਸੂਬਾ ਮਾਰਕੇ ਦੇ ਫਬਰੀਆਨੋ ਦੀ ਫੈਕਟਰੀ (ਗੱਤਾ ਮਿਲ) ਵਿੱਚ ਕੰਮ ਕਰਨ ਵਾਲੇ 57 ਸਾਲਾ ਪੰਜਾਬੀ ਦੀ ਪ੍ਰੈਸ ਮਸ਼ੀਨ ਦੀ ਲਪੇਟ ਵਿੱਚ ਹੋਣ ਕਾਰਨ ਹੋਈ ਮੌਤ