ਲੈਸਟਰ ਵਿਖੇ ਕਰਵਾਚੌਥ ਦੇ ਤਿਉਹਾਰ ਦੀਆਂ ਲੱਗੀਆਂ ਖੂਬ ਰੌਣਕਾਂ, ਪ੍ਰੀਤ ਤੇ ਹੁਮੇਰਾ ਦੀ ਸਾਂਝੀ ਪਹਿਲ ਨੇ ਪੇਸ਼ ਕੀਤੀ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੀਆਂ ਔਰਤਾਂ ਨੇ ਵੱਡੀ ਗਿਣਤੀ 'ਚ ਕੀਤੀ ਸ਼ਿਰਕਤ, ਮਹਿੰਦੀ ਅਤੇ ਹੋਰ ਸਟਾਲ ਬਣੇ ਖਿੱਚ ਦਾ ਕੇਂਦਰ