ਕਈ ਸਾਲਾਂ ਬਾਅਦ ਲੈਸਟਰ ਈਸਟ ਲੇਬਰ ਪਾਰਟੀ ਦੀ ਬਹਾਲੀ, 6 ਅਹੁਦੇਦਾਰ ਵੋਟਾਂ ਰਾਹੀਂ ਚੁਣੇ 60 ਤੋਂ ਵੱਧ ਮੈਂਬਰਾਂ ਦੀ ਹਾਜ਼ਰੀ ’ਚ ਹੋਈ ਚੋਣ, ਸਾਬਕਾ ਲਾਰਡ ਮੇਅਰ ਪਿਆਰਾ ਸਿੰਘ ਕਲੇਰ ਬਣੇ ਚੇਅਰਮੈਨ