ਪੰਜਾਬ ਦੇ ਪੁੱਤ ਨਸ਼ਿਆਂ ਤੇ ਗੈਂਗਸਟਰਾਂ ਦੀ ਭੇਟ ਚੜ੍ਹ ਰਹੇ, ਮਾਨ ਨੂੰ ਪੈਰਿਸ ਘੁੰਮਣ ਦੀ ਪਈ : ਪ੍ਰੋ. ਸਰਚਾਂਦ ਸਿੰਘ ਖਿਆਲਾ। ਮੁੱਖ ਮੰਤਰੀ ਦੀ ਪ੍ਰਸਤਾਵਿਤ ਫਰਾਂਸ ਫੇਰੀ ’ਤੇ ਚੁੱਕੇ ਸਵਾਲ; ਸੁਰੱਖਿਆ ਮਨਜ਼ੂਰੀ, ਅਧਿਕਾਰਤ ਸੱਦੇ ਅਤੇ ਸਰਕਾਰੀ ਖ਼ਰਚੇ ਬਾਰੇ ਮੰਗਿਆ ਜਵਾਬ