ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ਼ ਇਟਲੀ ਦੇ ਗੱਭਰੂ ਤੇ ਮੁਟਿਆਰਾਂ ਨੇ ਦੇਸ਼ ਭਰ ਵਿੱਚ ਕੀਤਾ ਚੱਕਾ ਜਾਮ, ਰੋਮ,ਮਿਲਾਨ ,ਤੂਰੀਨੋ,ਬਾਰੀ,ਬਲੋਨੀਆਂ ਤੇ ਕਈ ਹੋਰ ਸ਼ਹਿਰਾਂ ਵਿੱਚ ਲੱਗੇ "ਸਕੂ਼ਲਾਂ ਲਈ ਪੈਸਾ,ਜੰਗ ਨਹੀਂ,ਘੱਟ ਹਥਿਆਰ,ਜਿ਼ਆਦਾ ਅਧਿਕਾਰ"ਦੇ ਨਾਅਰੇ