ਦਰਬਾਰ ਸਾਹਿਬ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਮਰਿਆਦਾ ਤੋੜਨ ਮਗਰੋਂ ਵਲੌਗਰ ਨੇ ਪਹਿਰੇਦਾਰਾਂ 'ਤੇ ਲਾਏ ਝੂਠੇ ਦੋਸ਼ *ਸ਼੍ਰੋਮਣੀ ਨੇ ਕਿਹਾ— ਮਰਿਆਦਾ ਦੀ ਉਲੰਘਣਾ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ *ਸੰਗਤ ਵਲੋਂ ਸਿੱਖ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਨਸਰਾਂ 'ਤੇ ਸਖ਼ਤੀ ਦੀ ਮੰਗ