ਇਟਲੀ ਦੀ ਰਾਜਧਾਨੀ ਰੋਮ ਦੇ ਵਿਚਕਾਰ 2 ਬੰਦੂਕਧਾਰੀ ਚੋਰਾਂ ਵਲੋ ਦਿਨ ਦਿਹਾੜੇ ਡਾਕਘਰ ਤੋਂ 1 ਲੱਖ ਯੂਰੋ ਲੁੱਟ ਕੇ ਹੋਏ ਰੱਫ਼ੂ-ਚੱਕਰ