ਇਟਲੀ ਵਿੱਚ ਪਹਿਲਾਂ ਅੱਤ ਦੀ ਗਰਮੀ ਤੇ ਹੁਣ ਅੱਤ ਦਾ ਮੀਂਹ ਕਈ ਸੂਬਿਆਂ ਲਈ ਬਣ ਰਿਹਾ ਕੁਦਰਤੀ ਵੱਡਾ ਕਹਿਰ,ਮੌਸਮ ਵਿਭਾਗ ਨੇ 80 ਮਿਲੀਮੀਟਰ ਤੱਕ ਮੀਂਹ ਦੀ ਤਬਾਹੀ ਵਾਲੀ ਰਫ਼ਤਾਰ ਕੀਤੀ ਦਰਜ,ਕਈ ਸਕੂਲ ਤੇ ਰੇਲ ਗੱਡੀਆਂ ਬੰਦ,ਕਈ ਘਰਾਂ ਦੀਆਂ ਛੱਤਾਂ ਤੇਜ ਤੂਫਾਨ ਨੇ ਦਿੱਤੀਆਂ ਉਡਾਅ