ਇਮੀਗ੍ਰੇਸ਼ਨ ਵਿਚ ਕਟੌਤੀ ਕੈਨੇਡੀਅਨ ਆਰਥਿਕਤਾ ਲਈ ਬਣੀ ਗਲੇ ਦੀ ਹੱਡੀ; ਮੰਦੀ ਦਾ ਖ਼ਤਰਾ ਵਧਿਆ *ਇੱਕ ਸਦੀ ਦੇ ਸਭ ਤੋਂ ਹੇਠਲੇ ਪੱਧਰ ’ਤੇ ਕੈਨੇਡਾ ਦੀ ਆਬਾਦੀ ਵਾਧਾ ਦਰ; ਕਾਰੋਬਾਰਾਂ ਵਿਚ ਕਾਮਿਆਂ ਦਾ ਵੱਡਾ ਸੰਕਟ *ਬੈਂਕ ਆਫ਼ ਕੈਨੇਡਾ ਦੀ ਰਿਪੋਰਟ ਨੇ ਵਧਾਈ ਚਿੰਤਾ