ਬੰਗਲਾ ਸਾਹਿਬ ਵਿਵਾਦ: ਗੁਰੂ ਘਰ ਵਿਚ ਪੁਲਿਸ ਦੀ ਦਸਤਕ ਅਤੇ ਸਿਆਸੀ ਨਾਅਰੇਬਾਜ਼ੀ 'ਤੇ ਭਖੀ ਬਹਿਸ * ਪਵਿੱਤਰ ਅਸਥਾਨ 'ਤੇ ਹੁਲੜਬਾਜ਼ੀ ਤੇ ਸਿਆਸਤ ਮਨਜ਼ੂਰ ਨਹੀਂ; ਗੁਰਦੁਆਰਾ ਪ੍ਰਬੰਧਕਾਂ ਵੱਲੋਂ ਮਰਿਆਦਾ ਕਾਇਮ ਰੱਖਣ ਦੀ ਤਾਕੀਦ