ਯੂਕੇ ਵਿਚ ਏਆਈ ਤੇ ਡੀਪਫੇਕ ਰਾਹੀਂ ਵਧਿਆ ਅਸ਼ਲੀਲ ਤਸਵੀਰਾਂ ਦਾ ਗੋਰਖਧੰਦਾ * ਪੁਲਿਸ ਕੋਲ ਨਜਿੱਠਣ ਦਾ ਕੋਈ ਪ੍ਰਬੰਧ ਨਹੀਂ *ਆਨਲਾਈਨ ਸ਼ੋਸ਼ਣ ਖ਼ਿਲਾਫ਼ ਪੁਲਿਸ ਦਾ ਢਿੱਲਾ ਰਵੱਈਆ, ਸਿਰਫ਼ 4.5 ਫ਼ੀਸਦੀ ਮਾਮਲਿਆਂ ’ਚ ਚਾਰਜਸ਼ੀਟ ਪੀੜਤਾਂ ਦੇ ਦਰਦ ਨੂੰ ਦਰਸਾਉਂਦੀ ਸੁਰਖੀ: *ਮੁੰਡੇ ਤਾਂ ਅਜਿਹਾ ਕਰਦੇ ਹੀ ਨੇ’: ਸ਼ਿਕਾਇਤਕਰਤਾ ਔਰਤਾਂ ਨਾਲ ਪੁਲਿਸ ਦੀ ਬਦਸਲੂਕੀ, ਰਿਪੋਰਟ ਵਿਚ ਹੋਇਆ ਪਰਦਾਫਾਸ਼