ਇਟਲੀ ਦੇ ਅੋਟੋਸਤਰਾਦਾ 14 (ਮੋਟਰਵੇਅ) ਫੌਜਾਂ ਸ਼ਹਿਰ ਨੇੜੇ ਨਕਾਬਪੋਸ਼ ਲੁਟੇਰਿਆਂ ਵਲੋਂ ਫ਼ਿਲਮੀ ਅੰਦਾਜ਼ ਵਿੱਚ ਕੈਸ਼ ਵੈਨ ਲੁੱਟਣ ਦੀ ਕੀਤੀ ਕੋਸ਼ਿਸ਼ , ਕਈ ਗੱਡੀਆਂ ਨੂੰ ਲਾਈ ਅੱਗ ਤੇ ਟਰੈਫਿਕ ਕਰਨ ਲਈ ਤਿਆਰ ਮੋਟਰਵੇਅ ਵਿਛਾਇਆ ਮੇਖਾਂ ਦਾ ਜਾਲ