ਰੋਮ ਵਿਖੇ ਮਨਾਈ ਗਈ ਮਹਾਤਮਾ ਗਾਂਧੀ ਜੈਅੰਤੀ, ਭਾਰਤੀ ਦੂਤਾਵਾਸ ਰੋਮ ਦੇ ਰਾਜਦੂਤ ਮੈਡਮ ਵਾਨੀ ਰਾਓ ਸਮੇਤ ਇਟਾਲੀਅਨ ਆਗੂਆਂ ਵੱਲੋਂ ਭੇਂਟ ਕੀਤੀ ਗਈ ਸ਼ਰਧਾਂਜਲੀ