ਇੰਡੀਅਨ ਓਵਰਸੀਜ਼ ਕਾਂਗਰਸ ਇਟਾਲੀ ਦੇ ਪ੍ਰਧਾਨ ਦਾ ਤਖ਼ਤ ਪਿਛਲੇ ਕਰੀਬ 2 ਮਹੀਨਿਆਂ ਤੋਂ ਕਿਓ ਪਿਆ ਸੁੰਨਾ ਜਦੋਂ ਕਿ ਕਦੀਂ ਇਸ ਤਖ਼ਤ ਉਪਰ ਬਿਰਾਜਮਾਨ ਹੋਣ ਲਈ ਹੁੰਦਾ ਸੀ ਘਮਾਸਾਨ ਸਬਦੀ ਜੰਗ ਤੇ ਦਾਵੇਦਾਰੀ ਦੇ ਹੁੰਦੇ ਸਨ 2-2 ਉਮੀਦਵਾਰ