ਸੰਗੀਤਕਾਰ ਗੁਰਮੀਤ ਸਿੰਘ ਦੀ "ਮਾਹੀ ਦਾ" ਗੀਤ ਤੋਂ ਬਾਅਦ ਹੁਣ "ਮਾਹੀ ਮਿਲਾ ਦੇ" ਗੀਤ ਨਾਲ ਧਮਾਕੇਦਾਰ ਵਾਪਸੀ "ਮਾਹੀ ਮਿਲਾ ਦੇ" ਗੀਤ ਵਿੱਚ ਗਾਇਕ ਜੀ ਖਾਨ ਤੇ ਗਾਇਕ ਸ਼ਹਿਨਾਜ਼ ਅਖਤਰ ਨੇ ਵੀ ਦਿਖਾਏ ਜੌਹਰ "ਮਾਹੀ ਦਾ" ਗੀਤ 'ਚ 15 ਸਾਲ ਪਹਿਲਾਂ ਨਛੱਤਰ ਗਿੱਲ ਤੇ ਮਾਸਟਰ ਸਲੀਮ ਨੇ ਮਚਾਇਆ ਸੀ ਤਹਿਲਕਾ