ਆਰ.ਏ.ਐਫ. ਫੇਅਰਫੋਰਡ ਨੇੜੇ ਵੱਡੀ ਘਟਨਾ, ਕਈ ਵਿਅਕਤੀ ਗ੍ਰਿਫ਼ਤਾਰ ਧਮਾਕਾਖੇਜ਼ ਪਦਾਰਥਾਂ ਨਾਲ ਸਬੰਧਿਤ ਅਪਰਾਧਾਂ ਦੇ ਸ਼ੱਕ ਹੇਠ ਕਾਰਵਾਈ; ਅੱਤਵਾਦ ਵਿਰੋਧੀ ਪੁਲਿਸ ਵੱਲੋਂ ਜਾਂਚ, ਬੰਬ ਨਿਰੋਧਕ ਦਸਤੇ ਨੇ ਵਾਹਨਾਂ ਦੀ ਕੀਤੀ ਜਾਂਚ