ਦਿੱਲੀ ’ਚ ਸ਼ਰਾਬ ਦੇ ਠੇਕੇ ਖੋਲ੍ਹਣ ਵਾਲੇ ਕੇਜਰੀਵਾਲ ਤੇ ਕਮੇਡੀਅਨ ਮੁੱਖ ਮੰਤਰੀ ਮਾਨ ਨੇ ਪੰਜਾਬ ਦੀ ਜਵਾਨੀ ਨਸ਼ਿਆਂ ’ਚ ਰੋਲ਼ ਦਿੱਤੀ: ਮਨਜਿੰਦਰ ਸਿੰਘ ਸਿਰਸਾ ‘ਆਪ’ ਸਰਕਾਰ ਨਸ਼ਾ ਪੀੜਤਾਂ ਨੂੰ ਜੇਲ੍ਹਾਂ ’ਚ ਡੱਕਦੀ ਹੈ ਪਰ ਤਸਕਰਾਂ ਨਾਲ ਕਰਦੀ ਹੈ ਯਾਰੀਆਂ: ਸਿਰਸਾ। ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਤੇ ਉਸ ਦੇ ਮੰਤਰੀਆਂ ਨੂੰ ਹਰਾ ਕੇ ਭਜਾਇਆ, ਹੁਣ ਉਹ ਪੰਜਾਬ ਨੂੰ ਲੁੱਟ ਰਹੇ ਹਨ 1200 ਕਰੋੜ ਰੁਪਏ ਸਿਰਫ਼ ਝੂਠੇ ਇਸ਼ਤਿਹਾਰਾਂ ’ਤੇ ਬਰਬਾਦ ਕੀਤੇ ਜਾ ਰਹੇ ਹਨ, ਜਦਕਿ ਪੰਜਾਬ ਦੇ ਪਿੰਡਾਂ ’ਚ ਨੌਜਵਾਨਾਂ ਦੇ ਸੱਥਰ ਵਿਛ ਰਹੇ ਹਨ ਅਟਾਰੀ ਹਲਕੇ ਵਿਖੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਕੇਜਰੀਵਾਲ ਤੇ ਭਗਵੰਤ ਮਾਨ ਵਿਰੁੱਧ ਗਰਜੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਸਤਿੰਦਰ ਸਤੀ