ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਦੂਜੇ ਦਿਨ ਵੀ ਭਰਵਾਂ ਹੁੰਗਾਰਾ, ਥਾਂ ਥਾਂ ਹੋਇਆ ਸਵਾਗਤ ਘਰਾਂ-ਦੁਕਾਨਾਂ ਤੋਂ ਆਪ ਮੁਹਾਰੇ ਨਿਕਲੇ ਲੋਕ, ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਨ ਦਾ ਦਿੱਤਾ ਸੱਦਾ “ਯਾਤਰਾ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਪੰਜਾਬ ਦੀ ਜਵਾਨੀ, ਸਮਾਜ ਅਤੇ ਭਵਿੱਖ ਨੂੰ ਬਚਾਉਣ ਲਈ ਸਾਂਝਾ ਸੰਕਲਪ ਹੈ” : ਇਕਬਾਲ ਸਿੰਘ ਲਾਲਪੁਰਾ