ਸਿੱਖ ਹੈਲਪਲਾਈਨ ਵਲੋਂ ਲੈਸਟਰ ਵਿਖੇ ਪਰਿਵਾਰਕ ਸਾਈਕਲ ਰਾਈਡ ਦਾ ਆਯੋਜਨ ਘਰੇਲੂ ਹਿੰਸਾ, ਮਾਨਸਿਕ ਸਿਹਤ, ਨਸ਼ਿਆਂ ਅਤੇ ਸਮਾਜਿਕ ਸਮੱਸਿਆਵਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੀਤਾ ਵਿਸ਼ੇਸ਼ ਉਪਰਾਲਾ 8 ਸਾਲ ਦੇ ਬੱਚਿਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਨੇ ਲਿਆ ਹਿੱਸਾ