(1) ਨਸ਼ਿਆਂ ਵਿਰੁੱਧ ਲੜਾਈ ਨੂੰ ਲੋਕ ਅੰਦੋਲਨ ਬਣਾਉਣ ਦਾ ਸਮਾਂ: ਇਕਬਾਲ ਸਿੰਘ ਲਾਲਪੁਰਾ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਤੀਜੇ ਦਿਨ ਗੁਰਦਾਸਪੁਰ ਵਿਖੇ ਪ੍ਰਭਾਵਸ਼ਾਲੀ ਰੈਲੀ; ਲਾਲਪੁਰਾ ਵੱਲੋਂ ਸਰਕਾਰ 'ਤੇ ਤਿੱਖੇ ਹਮਲੇ ਪੰਜਾਬ ਨੂੰ ਨਸ਼ਿਆਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ ਭਾਜਪਾ ਦਾ ਮੁੱਖ ਸੰਕਲਪ: ਲਾਲਪੁਰਾ ਜੇਲ੍ਹਾਂ ਸੁਧਾਰ ਘਰ ਬਣਨ ਦੀ ਥਾਂ ਨਸ਼ਾ ਤਸਕਰੀ ਦੇ ਅੱਡੇ ਬਣੀਆਂ: ਰਵੀਕਰਨ ਸਿੰਘ ਕਾਹਲੋਂ ਯਾਤਰਾ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਬੁਖ਼ਲਾਹਟ ਵਿੱਚ ਆਈ 'ਆਪ' ਸਰਕਾਰ: ਇਕਬਾਲ ਸਿੰਘ ਲਾਲਪੁਰਾ ਸ. ਲਾਲਪੁਰਾ ਅਤੇ ਰਵੀ ਕਾਹਲੋਂ ਨੇ ਸੁਣਿਆ ਨਸ਼ਾ ਪੀੜਤ ਪਰਿਵਾਰਾਂ ਦਾ ਦਰਦ; ਹਰ ਸੰਭਵ ਮਦਦ ਦਾ ਦਿੱਤਾ ਭਰੋਸਾ