ਸਿੱਖ ਡਰਾਈਵਰ 'ਤੇ ਵਾਇਓਮਿੰਗ 'ਚ ਖ਼ੂਨੀ ਹਮਲਾ; ਹਿਸਪੈਨਿਕ ਪਰਿਵਾਰ ਨੇ ਮਸੀਹਾ ਬਣ ਬਚਾਈ ਜਾਨ ਜ਼ਖ਼ਮੀ ਸਿੰਘ ਬੋਲਿਆ— "ਮੇਰਾ ਕੋਈ ਕਸੂਰ ਨਹੀਂ ਸੀ, ਰੱਬ ਨੇ ਦਿੱਤੀ ਦੂਜੀ ਜ਼ਿੰਦਗੀ"