ਨਸ਼ਿਆਂ ਵਿਰੁੱਧ ਪੰਜਾਬ ਦੀ ਪੁਕਾਰ ਬਣਿਆ ਸ਼ੈਗੀ ਬੌਸ ਦਾ ਗੀਤ ਭਾਜਪਾ ਪੰਜਾਬ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਜਾਰੀ ਕੀਤਾ ਗੀਤ ਦਾ ਪੋਸਟਰ “ਮੈਂ ਪੰਜਾਬ ਬੋਲ ਰਿਹਾ” ਪੰਜਾਬ ਦੇ ਦਰਦ ਅਤੇ ਜਵਾਨੀ ਨੂੰ ਬਚਾਉਣ ਦੀ ਪੁਕਾਰ ਹੈ: ਕੇਵਲ ਸਿੰਘ ਢਿੱਲੋਂ