ਗਲਾਸਗੋ ਵਿੱਚ ਹੋਰ ਸ਼ਰਨ ਮੰਗਣ ਵਾਲਿਆਂ ਨੂੰ ਰਿਹਾਇਸ਼ ਦੇਣ ’ਤੇ ਆਰਜ਼ੀ ਰੋਕ ਦੀ ਮੰਗ - ਗਲਾਸਗੋ ਦੇ ਸੰਸਦ ਮੈਂਬਰ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ