‘ਮਿਸਟਰ ਸਿੰਘ’ ਵੱਲੋਂ ਫ੍ਰੀ ਲੰਗਰ ਵਰਤਾਏ ਜਾਣ ਦਾ ਕੀਤਾ ਜਾ ਰਿਹੈ ਸਲਾਘਾਯੋਗ ਉਪਰਾਲਾ 10 ਲੱਖ ਲੋੜਵੰਦਾਂ ਨੂੰ ਲੰਗਰ ਵਰਤਾਉਣ ਦਾ ਮਿਥਿਆ ਟੀਚਾ 2 ਮਹੀਨਿਆਂ ’ਚ 15 ਹਜ਼ਾਰ ਲੋੜਵੰਦਾਂ ਨੂੰ ਛਕਾਇਆ ਭੋਜਨ