ਆਪ’ ਦੀ ਸਰਵਉੱਚ ਕਮੇਟੀ ’ਵਿਚ ਭਗਵੰਤ ਮਾਨ ਦਾ ਦਬਦਬਾ *ਭਗਵੰਤ ਮਾਨ ਤੇ ਹਰਪਾਲ ਚੀਮਾ ਪੀਏਸੀ ਵਿਚ ਸ਼ਾਮਲ; ਅਮਨ ਅਰੋੜਾ, ਬਲਜਿੰਦਰ ਕੌਰ ਤੇ ਮਾਣੂੰਕੇ ਬਾਹਰ *ਅੰਦਰੂਨੀ ਬਗ਼ਾਵਤ ਦੇ ਖ਼ਦਸ਼ੇ ਤੇ ਨਸ਼ਿਆਂ ਦੀ ਚੁਣੌਤੀ ਵਿਚਕਾਰ ਕੀ ਮੁੜ ਸਰਕਾਰ ਬਣਾ ਪਾਉਣਗੇ ਮਾਨ?