ਵੈਨਕੂਵਰ 'ਚ ਗੁਰੂ ਘਰਾਂ ਨੂੰ ਸਰਕਾਰੀ ਕੈਂਪਾਂ ਦਾ ਅੱਡਾ ਬਣਾਉਣ ਖ਼ਿਲਾਫ਼ ਭਾਰਤੀ ਕੌਂਸਲੇਟ ਵਿਰੁੱਧ ਸਿੱਖ ਸੰਗਤ ਦਾ ਭਾਰੀ ਰੋਸ, ਬੀਬੀਆਂ ਤੇ ਬੱਚਿਆਂ ਨੇ ਡਟ ਕੇ ਕੀਤਾ ਵਿਰੋਧ, ਟੀਮ ਨਿੱਝਰ ਨੇ ਲਾਏ ਗੰਭੀਰ ਦੋਸ਼ 👉 ਗੁਰੂ ਘਰ ਕੋਈ ਸਰਕਾਰੀ ਦਫ਼ਤਰ ਨਹੀਂ, ਗੁਰਦੁਆਰਿਆਂ ਦੀ ਧਾਰਮਿਕ ਖੁਦਮੁਖਤਿਆਰੀ ਦੀ ਰਾਖੀ ਦਾ ਐਲਾਨ