ਪੁਲਿਸ ਸਕਾਟਲੈਂਡ ’ਤੇ ਕਾਨੂੰਨੀ ਕਾਰਵਾਈ ਕਰੇਗਾ ਬੇਕਸੂਰ ਹੁੰਦਿਆਂ ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ 10 ਮਹੀਨੇ ਜੇਲ੍ਹ ਕੱਟਣ ਵਾਲਾ ਟੈਕਸੀ ਡਰਾਈਵਰ ਨਿੱਜੀ ਜ਼ਿੰਦਗੀ ਅਤੇ ਕੰਮ ’ਤੇ ਪਏ ਲੰਬੇ ਸਮੇਂ ਦੇ ਪ੍ਰਭਾਵ ਲਈ ਮੁਆਵਜ਼ੇ ਦੀ ਮੰਗ ਕਰ ਰਿਹੈ ਸਕੌਟ ਟਰੌਏ