ਨੰਗਲ ’ਚ ਜ਼ਮੀਨੀ ਰਿਕਾਰਡ ਦਾ ਵੱਡਾ ਘਪਲਾ! ਜਿਉਂਦੇ ਵਿਅਕਤੀ ਨੂੰ ਰਿਕਾਰਡ ’ਚ ਮ੍ਰਿਤਕ ਦਿਖਾ ਕੇ ਵਿਰਾਸਤੀ ਜ਼ਮੀਨ ਕਰਵਾਈ ਤਬਦੀਲ, ਬਾਅਦ ’ਚ ਵੇਚੀ