31 ਅਗਸਤ ਨੂੰ ਸਿੱਖ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਪੁੱਜਣ -ਯੂਨਾਈਟਿਡ ਖਾਲਸਾ ਦਲ ਯੂ,ਕੇ " ਭਾਈ ਹਾਵਾਰਾ, ਭਾਈ ਭਿਉਰਾ,ਭਾਈ ਤਾਰਾ ਅਤੇ ਭਾਈ ਰਾਜੋਆਣਾ ਵਾਸਤੇ ਅਰਦਾਸ ਕੀਤੀ ਜਾਵੇ "